المدة الزمنية 53:59

Harjit Harman ਨੂੰ PROMOTE ਕਰਨ ਵਾਲਾ ਮੈਂ | | Shingara Chahal | | EXCLUSIVE INTERVIEW | | RD Babbi

بواسطة SANJH APNA CHANNEL
4 286 مشاهدة
0
160
تم نشره في 2020/08/17

Harjit Harman ਨੂੰ PROMOTE ਕਰਨ ਵਾਲਾ ਮੈਂ || Shingara Chahal || EXCLUSIVE INTERVIEW || RD Babbi About This Video:- ਇਹ ਵੀਡੀਓ ਗਾਇਕ ਤੇ ਗੀਤਕਾਰ Shingara Singh Chahal ਦੀ ਜਿੰਦਗੀ ਦੇ ਕਈ ਅਹਿਮ ਪੜਾਵਾਂ ਦਾ ਖੁਲਾਸਾ ਕਰਦੀ ਹੈ| ਇਸ Interview ਵਿਚ ਸ਼ਿੰਗਾਰਾ ਚਹਿਲ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੇ ਸ਼ੁਰੂਆਤੀ ਜੀਵਨ ਦੇ ਸਭ ਰਾਜ ਉਜਾਗਰ ਕੀਤੇ ਹਨ| ਉਹਨਾਂ ਨੇ Yamla Jatt, Kuldeep Manak, Mohammad Sadiq, Ranjit Kaur, Gurdial Nirman, Karamjit Dhuri, Chandi Ram Chandi ਆਦਿ ਕਲਾਕਾਰਾਂ ਨੂੰ ਗਾਉਂਦਿਆਂ ਦੇਖ ਕੇ ਆਪਣੇ ਅੰਦਰ ਗਾਇਕੀ ਦੀ ਲੱਗੀ ਲਗਨ ਬਾਰੇ ਦੱਸਿਆ | ਸ਼ੁਰੂਆਤੀ ਸਫ਼ਰ ਗੀਤਕਾਰੀ ਤੋਂ ਸ਼ੁਰੂ ਕਰ ਕੇ Shingara Chahal ਨੇ ਆਪਣੇ ਗੀਤ ਮਸ਼ਹੂਰ ਕਲਾਕਾਰ Karamjit Anmol, Suchet Bala, anita samana, sushma, ਆਦਿ ਦੀ ਅਵਾਜ ਵਿੱਚ ਰਿਕਾਰਡ ਕਰਵਾਏ | ਗਾਇਕ ਤੌਰ ਤੇ ਉਸਨੇ ਦੋ ਦਰਜਨ ਤੋਂ ਵੱਧ ਕੈਸਿਟਾਂ ਮਾਰਕੀਟ ਵਿਚ ਦਿੱਤੀਆਂ | 'BHUNDAN NUN MAKHIAN GHERDIAN' , 'Na Suttiana Kuttia' , 'Choodian Da Hoka' , 'Deora Tenu Thag Takkre' , 'PATTIYA SHUKEENI DIYA' , 'WECH KE BADAM CHHAK JANGE' , 'MAG DA RAHIVE SURJA' , 'Dilan De Vapari ' , 'curfew wargi chup-ਕਰਫਿਊ ਵਰਗੀ ਚੁੱਪ' , 'Kaulichatt' , 'Keehdi Aalakh Mukanni' , 'Dhee Sardaran Di' , 'Kabja Panj Kanalan De' , 'Dhuen De Bahane Rovengi ' , 'EK TU KASAI' ਆਦਿ ਅਨੇਕਾਂ ਹਿੱਟ ਗੀਤ Shingara Chahel ਨੇ ਦਿੱਤੇ | Interview ਦੌਰਾਨ ਉਹਨਾਂ ਗੀਤਕਾਰ pargat singh lidhran ਨਾਲ ਗਹਿਰੀ ਦੋਸਤੀ ਬਾਰੇ ਵੀ ਦੱਸਿਆ | ਉਹਨਾਂ ਕਿਹਾ ਕਿ harjit harman ਦੀ ਟੇਪ 'mittran da naa chalda' ਰੀਲੀਜ਼ ਹੋਣ ਤੋਂ ਇੱਕ ਦਿਨ ਪਹਿਲਾ ਤੱਕ ਸਾਡੇ ਕੋਲ ਸੀ, ਅਫਸੋਸ ਕਿ ਹਰਜੀਤ ਹਰਮਨ HIT ਹੋਣ ਤੋਂ ਬਾਅਦ ਕਦੇ ਮਿਲਿਆ ਨਹੀਂ | Shingara Chahal, shingara singh chahal, shingara chahal interview, shingara chahal punjabi song, shingara chahal song, shingara chahal all songs download, shingara singh chahal punjabi song, shingara singh chahal gayak, hasanvir chahal all song, hasanvir chahal, hasanvir chahal new song, hasanvir chahal kangana, hasanvir chahal kangana mp3 song, chajj da vichar harjit harman, pargat singh lidhran songs, jarnail ghuman, karamjit anmol, hakam bakhtariwala, gurpreet billa #shingarachahal #interview #harjitharman #pargatsingh #pargatsinghlidhran #mohammadsadiq #suchetbala #hasanvirchahal #anitasamana #karamjitanmol #bhagwantmaan #punjabiinterview #rdbabbi #gurdialnirman #hakambakhtariwala #surinderbachan #bachanbedil #sangrur #cmc #jarnailghuman #gurpreetbilla Hakam Bakhtariwala Interview /watch/Mier4WLUcdhUr Tanoj Tibba (Bibo Bhua) Interview /watch/0TVAtNb-f5N-A Parmjit Dhanjal Interview /watch/crXpUChgc06gp Gurdial Nirman Dhuri Interview /watch/g18A2aEr54srA Gill Akoi Wala Interview /watch/MCEnHXylnioln Gurpreet Billa Interview /watch/E33Rv6wzFO6zR Please Subscribe My YouTube Channel To watch latest punjabi Interviews, Shows And Press Bell Icon to See latest updates . ਪੰਜਾਬੀ ਇੰਟਰਵਿਊ ਅਤੇ ਪੰਜਾਬੀ ਸ਼ੋਅ ਦੇਖਣ ਲਈ ਕਿਰਪਾ ਕਰਕੇ ਸਾਡੇ YouTube Channel ਨੂੰ ਵੱਧ ਤੋਂ ਵੱਧ Subscribe ਕਰਿਓ ਤਾਂ ਜੋ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾ ਦੇਖ ਸਕੋ | Contact us Only Whattsapp :- 70098-18206

الفئة

عرض المزيد

تعليقات - 69