المدة الزمنية 7:25

ਖੇਤੀ ਆਰਡੀਨੈਂਸਾ 'ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਕਿਸਾਨਾਂ ਨੂੰ ਕੀ ਦਿੱਤਾ ਭਰੋਸਾ ABP Sanjha

بواسطة ABP Sanjha
122 مشاهدة
0
0
تم نشره في 2020/09/16

ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਆਰਡੀਨੈਂਸ ਦੀ ਹਿਮਾਇਤ ਕੀਤੀ। ਉਨ੍ਹਾਂ ਕਿਹਾ ਕਿ ਤਿੰਨੋਂ ਹੀ ਬਿੱਲ ਕਿਸਾਨਾਂ ਦੇ ਪੱਖ 'ਚ ਨੇ ਤੇ ਬਿੱਲ ਕਾਰਨ ਕਿਸਾਨ ਆਸਾਨੀ ਨਾਲ ਫਸਲ ਵੇਚ ਸਕਦਾ ਹੈ। ਜੇਪੀ ਨੱਡਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਬਿੱਲ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਤੇ ਇਹ ਬਿੱਲ ਖੇਤੀਬਾੜੀ ਅਦਾਰੇ 'ਚ ਨਿਵੇਸ਼ ਵਧਾਉਣ ਲਈ ਹੈ। Subscribe Our Channel: /channel/UCYGZ0qW3w_dWExE3QzMkwZA/ Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: /user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

الفئة

عرض المزيد

تعليقات - 0